Punjabi Status Status

Yaari Status in Punjabi

Written by Admin

yaari status in punjabi, dosti status in punjabi, dosti shayari punjabi, yaar beli status, yaar velly status, best dosti status quotes for friendship day.

ਨਾ ਮੈਂ ਕੋਲ #ਪਿਸਟਲ🔫 ਰੱਖਾਂ,,,ਨਾ ਰੱਖਾਂ #ਕਿਰਪਾਨਾਂ⚔…#ਜਿੱਗਰੀ #ਯਾਰ👬ਹੀ #ਚਾਰ ਵਥੇਰੇ🏌🏻🏌🏻,,,,ਜਿਹੜੇ ਵਾਰਨ #ਜਾਨਾਂ #

👉ਸਭ💎#ਹੀਰੇ ਜਿਹੇ#ਮਿਲੇ😙 ਜਿਹੜੇ👬#ਯਾਰ ਨੇ ੳੁਹ #ਖਾਸ👈 👉#ਲਾੳੁਦੇ#👌SiRrA#💯 👆ਤਾੲੀਓ#ਗੁੱਡੀ🔝#ਚੜੀ ਹੋੲੀ ਅਾ👈.

ਲੋਕੀ ਸਡਦੇ ਆ ਗੱਲਾਂ ਕਰਦੇ ਆ #ਯਾਰ ਤਾ ਬਸ ਸ਼ੋਕ ਪੂਰੇ ਕਰਦੇ ਆ ਲਵ ਜੁ ਮੇਰੇ ਯਾਰੋ

ਮੈਨੂੰ_ਕਹਿੰਦੀ ਤੇਰੇ ਹੋਰ #ਯਾਰ ਨੀਂ Haige ਇਕ ਨਾਲ ਹੀ #ਘੁੰਮਦਾ ਰਹਿਣਾ….!..#ਮੈ ਕਿਹਾ #ਯਾਰ ਤਾਂ #ਸੁੱਖ ਨਾਲ #ਬਥੇਰੇ ਆ….ਪਰ ਆਹੀ ਚੰਦਰਾ #ਦਿਲ ♡ ਦੇ #ਨੇੜੇ ਆ

ਤੇਰੇ #Dad ਦੀ ਜੇ ਪਹੁੰਚ ਬਿਲੋ #SaRkaRi ਨੀ..ਤਾਂ ਕਰਦੀ ਸਾਨੂੰ ਵੀ #ਮੰਡੀਰ #FolloW ਸਾਰੀ ਨੀ….ਜਿੱਥੇ ਤੱਕ ਤੇਰਾ #ਯਾਰ ਰੱਖਦਾ ਏ ਪਹੁੰਚ ਨੀ,ਉਦੋਂ #HalF ਤੱਕ ਵੀ ਨੀ ਹੋਣੀ ਬੀਬਾ ਤੇਰੀ ਸੋਚ ਨੀ…

attitude ਰਖ #ਨੀ ਤੂ ਆਪਣੇ 🏨ਘਰੇ 🍴#ਚਮਚਾ ਗਿਰੀ ਨਾ #ਜਟ ਕਿਸੇ ਦੀ ਕਰੇ #ਪਤਾ ਨਹੀਉ 🔫#ਕਾਡ ਕਿਨੇ #ਯਾਰ ਕਰਦਾ ਸਾਡੇ ਉੱਤੇ 💃🏼ਮਰਦੀਆ💃?? ਪਰੇ ਤੋ ਪਰੇ..

ਪੂਰੀ ਨੀ ਹੁੰਦੀ ਇਹ ਕਸੂਤੀ #ਡਿਗਰੀ ਪਰ ਡਿਗਰੀ ਨੇ ਦਿੱਤੇ ਸਾਨੂੰ #ਯਾਰ #ਜਿਗਰੀ

ਟਾਈਮ-ਟਾਈਮ ਦੀ ਗੱਲ ਹੈ ਮਿੱਤਰੋ, ਮੈਂ #ਟਾਈਮ ⏰ ਵੀ ਸਾਰੇ ਦੇਖੇ ਨੇ ,,, ਜੋ ਨਾਲ ਟਾਈਮ ਦੇ ਬਦਲ ਗਏ, ਓਹ #ਯਾਰ ਵੀ ਮਾੜੇ ਦੇਖੇ ਨੇ !!!✌️🙏

ੳ ਵੈਰੀਆਂ ਨੂੰ #ਭੋਰ ਨੇ ਦੇ ਚੱਸਕੇ ਆ #ਯਾਰ ਨੂੰ# #ਏਵੀ ਸਾਡਾ ਰੂਲ #ਗਾਲ ਕੱਢੀ ਦੀ ਨੀ #ਨਾਰ ਨੂੰ

ਉਹ #ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ #ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ..

ਮਾੜਿਆ 👍ਹਾਲਾਤਾਂ ਚ੍ #ਵਿਚਾਰ👌 ਨਹੀਂਓ ਬਦਲੇ👈 ਬਦਲੇ 🏡ਮਾਹੌਲ ਵਿੱਚ #ਯਾਰ🚻 ਨਹੀਂਓ ਬਦਲੇ👌

ਸੱਚੇ ਸੁੱਚੇ #ਯਾਰ ਮੇਰੇ #ਰਬ ਵਰਗੇ ਆ ਨੀ ਔਹੌ #ਲੱਖਾਕੋਹਾ ਦੁਰ #ਯਾਰਮਾਰ ਤੋ #ਮੁਹੋ ਨੀ ਕਡਨ ਦਿੰਦੇ #ਗਲ_ਮੈਨੂੰ ਸੋਹਨਿਏ ਨਿ #ਵਾਰਦੇ ਆ #ਜਾਣ ਤੇਰੇ #ਯਾਰ ਤੋ

About the author

Admin

Leave a Comment