Punjabi Status

Waheguru Status

Written by Admin

Waheguru status for whatsapp in punjabi, punjabi dharmik status, punjabi religious status for whatsapp, waheguru status for fb, ਪੰਜਾਬੀ ਧਾਰਮਿਕ ਸਟੇਟਸ

ਜਦੋਂ ਜਿੰਦਗੀ ਦੇ ਪੰਨਿਆਂ 📖 ਤੇ ਪ੍ਰਮਾਤਮਾ ਦੀ ਕਲਮ ✒ ਚਲਦੀ ਹੈ ਤਾਂ ਉਹ ਵੀ ਹੋ ਜਾਂਦਾ ਹੈ ਜੋ ਬੰਦਾ ਕਦੇ ਸੋਚਦਾ ਵੀ ਨਹੀਂ

ਜੋ ਫੜਦੇ ਪੱਲਾ ਸਤਿਗੁਰ ਦਾ,ਉਹ ਭਵ ਸਾਗਰ ਤਰ ਜਾਂਦੇ ਨੇ,
ਨਾ ਮਾਣ ਕਰੀ ਕਿਸੇ ਗੱਲ ਦਾ,ਇੱਥੇ ਭਿਖਾਰੀ ਰਾਜੇ, ਤੇ ਰਾਜੇ ਭਿਖਾਰੀ ਬਣ ਜਾਂਦੇ ਨੇ

About the author

Admin

Leave a Comment