Punjabi Status

Punjabi Ghaint Status

Written by Admin

ਮੁੜ ਕੇ ਨਾ ਬੰਦਾ ਕਦੇ ਨੰਬਰਾਂ ਚ ਪਾਇਆ ਜੀਹਦੀ ਇੱਕ ਵਾਰੀ ਫਰਦ ਹੈ ਪਾੜੀ ਮਿੱਠੀਏ

👫ਲੰਬੀਆ ਉਮਰਾਂ ਬਖਸ਼ੀ ਉਹਨਾਂ ਨੂੰ ਜਿਹਨਾਂ ਦੇ ਦਿਲਾ ♥ਵਿੱਚ ਧੜਕਦੇ ਆ👍, ਉਹ ਵੀ 👍ਜਿਉਂਦੇ ਰਹਿਣ ਰੱਬਾ ਜਿਹਨਾਂ ਦੀਆ ਅੱਖਾਂ 😠ਵਿੱਚ ਰੜਕਦੇ ਆ..

ਹੁਣ ਨਾ ਖੋਲ੍ਹ📖 ਸਾਡੀ ਜ਼ਿੰਦਗੀ ਦੀ ਪੁਰਾਣੀ 📕ਕਿਤਾਬ ਨੂੰ ਜੋ ਸੀ👆🏻 ਉਹ ਅਸੀਂ ਰਹੇ ❌ਨੀਂ ਜੋ ਹਾਂ✊🏻 ਉਹ ਕਿਸੇ ਨੂੰ ਪਤਾ 🚫ਨੀਂ🙏🏻

ਹੱਥੋਂ ਨਿਕਲੀ ਚੀਜ਼ ਲਈਂ ਮੈ ਕਦੇ ਰੋਇਆ ਨੀ ਮੁੱਢ ਤੋ ਏ ਹੀ ਆਦਤ ਰੱਖੀਂ ਯਾਰਾ ਨੇ

ਕਮਲੀ ਕਹਿੰਦੀ “ਜੇ ਮੇਰੇ ਵੱਸ ‘ਚ ਹੋਵੇ ਤਾਂ ਮੈਂ …..ਤੇਰੇ ਤੇ ਵੀ Only Me ਦੀ Privacy ਲਗਾ ਦੇਵਾਂ💞💞

ਕੋਈ ਵਿਰਲਾ ਹੀ ਦਿਲ ਦੀਆ ਜਾਣਦਾ👌🏻 ਚੁਣਵੇ ਹੀ ਬੰਦੇ ਸਾਡੇ ਨਾਲ ਬਹਿੰਦੇ ਆ

ਅਫਵਾਹਾਂ ਸੁਣ ਕੇ ਐਂਵੇ ਬਦਨਾਮ ਨਾ ਕਰੀ😊ਜੇ ਸਮਝਣਾ ਏ ਤਾਂ ਮੁਲਾਕਾਤ ਕਰ ਕੇ ਵੇਖੀਂ

ਅਜੇ ਤਾਂ ਖੰਬ ਖਿਲਾਰੇ ਨਹੀਂ…ਜਦ ਖਿਲਾਰੇ ਸਾਡੀ ਉਡਾਨ ਵੇਖੀ… ਸਾਡੀ ਖਾਮੋਸ਼ੀ ਨੁੰ ਸਾਡੀ ਹਾਰ ਨਾ ਸਮਝੀ… ਪਿਛੇ ਖਾਮੋਸ਼ੀ ਦੇ ਆਇਆ ਤੂਫਾਨ ਵੇਖੀ

ਨਾ ਗੁਲਾਮੀ ਕਿਸੇ ਦੀ ਜ਼ਰੀ ਕਦੇ , ਨਾ ਇਸ਼ਾਰਿਆਂ ਉੱਤੇ ਨੱਚੇ ਹਾਂ ਭਾਂਵੇ ਕਾਮਯਾਬ ਤਾਂ ਬਹੁਤੇ ਨਹੀੰ , ਪਰ ਮਾਣ ਬੜਾ ਕਿ ਸੱਚੇ ਹਾਂ

ਮੈ ਕਿਹਾ ਯਾਰੀ Bddi ਸੌਖੀ ਤੋੜ ਗਈ 🤔 ਕਹਿੰਦੀ ਤੁਸੀ ਵੀ ਮਿੰਟ ਮਾਰਿਆ ਸੀ ਮੇਰੀ ਸਹੇਲੀ ਨੂੰ ਨੰਬਰ ਫੜਉਣ Ch..

ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ

ਬਹੁਤ #ਸੋਚਿਆ 🤔 ਕਦੇ ਓਹ #ਬਣੀਏ 🖐ਕਦੇ #ਆਹ ਬਣੀਏ #ਫੇਰ ਸੋਚਿਆ #ਪਹਿਲਾ ਕਿਸੇ ਦੇ #ਹੱਸਣਦੀ #ਵਜਹਾਂ🗣 ਬਣੀਏ.

ਖੂਬਸੂਰਤ ਤਾਂ ਕੋਈ ਵੀ ਨਹੀ ਹੁੰਦਾ…ਖੂਬਸੂਰਤ ਤਾਂ ਸਿਰਫ ਖੇਆਲ ਹੁੰਦੇ ਨੇ…ਸ਼ਕਲ ਸੂਰਤ ਦੀ ਤਾਂ ਕੋਈ ਗਲ ਨਹੀ ਹੁੰਦੀ…ਬਸ ਦਿਲ ਮਿਲਿਆ ਦੀ ਗਲ ਹੁੰਦੀ ਏ

ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ …ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ ਉਮਰ , ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ

ਅੱਲੜੇ, #Support ਦੀ ਕੀ ਗੱਲ ਕਰਦੀ ਸਮੁੰਦਰਾਂ ਤੋ ਪਾਰ ਨੇ #Link ਯਾਰ ਦੇ

ਨਿਭਾਉ ਉਹਨਾਂ ਨਾਲ ਜਿਹੜੇ ਕਦਰ ਦੇਣ ਜਜਬਾਤਾਂ ਨੂੰ , ਪਰਵਾਹ ਕਰਨੀ ਛੱਡ ਦੇਉ ਉਹਨਾਂ ਦੀ ਜੋ ਵੇਖਦੇ ਹੋਣ ਔਕਾਤਾਂ

ਖੁਸ਼ੀਆ ਭਾਵੇ ਨਿੱਕੀਅਾ ਨੇ ਪਰ ਅਸੀ ਆਪ ਕਮਾਈਆ ਨੇ ਕਿੰਝ ਜੀਣਾ ਜੱਗ ਉਤੇ ਸੱਜਣਾ ੲਿਹ ਅਕਲਾਂ ਸਾਨੂੰ ਠੋਕਰਾ ਖਾ ਕੇ ਆਈਆ ਨੇ

ਛਾਪ ਉਹਨਾਂ ਦੀ ਡੂੰਘੀ ਹੁੰਦੀ ਆ, ਜਿੰਨ੍ਹਾਂ ਪਹਿਚਾਣ ਆਪਣੀ ਦੁਨੀਆਂ ਵਿਚ ਛੱਡੀ ਹੁੰਦੀ ਆ। ਰਾਹਵਾਂ ਔਖੀਆਂ ਦੀ ਪਰਵਾਹ ਕੀ ਉਸਨੂੰ, ਜਿਸਨੇ ਨਿਗਾਹ ਮੰਜ਼ਿਲ ਤੇ ਗੱਡੀ ਹੁੰਦੀ ਆ।

About the author

Admin

Leave a Comment